ਪ੍ਰੋਪਰਟੀ ਟੈਕਸ 30 ਤੱਕ ਜਮ੍ਹਾਂ ਕਰਾਉਣ ’ਤੇ ਮਿਲੇਗੀ 10 ਪ੍ਰਤੀਸ਼ਤ ਛੋਟ

by

25 ਅਤੇ 26 ਨੂੰ ਸ਼ਨੀਵਾਰ ਤੇ ਐਤਵਾਰ ਵਾਲੇ ਦਿਨ ਵੀ ਪ੍ਰੋਪਰਟੀ ਟੈਕਸ ਕਰਵਾਇਆ ਜਾ ਸਕਦਾ ਹੈ ਜਮ੍ਹਾਂ
ਹੁਸ਼ਿਆਰਪੁਰ, 24 ਸਤੰਬਰ: ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਆਸ਼ਿਕਾ ਜੈਨ ਨੇ ਦੱਸਿਆ ਕਿ ਸਥਾਨਕ ਸਰਕਾਰ ਵਿਭਾਗ ਪੰਜਾਬ ਵਲੋਂ ਆਮ ਲੋਕਾਂ ਦੀ ਸਹੂਲਤ ਲਈ 30 ਸਤੰਬਰ 2021 ਤੱਕ ਸਾਲ ਦਾ ਬਣਦਾ ਪ੍ਰੋਪਰਟੀ ਟੈਕਸ ਇਕਮੁਸ਼ਤ ਜਮ੍ਹਾਂ ਕਰਵਾਉਣ ’ਤੇ 10 ਪ੍ਰਤੀਸ਼ਤ ਛੋਟ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦਫ਼ਤਰ ਨਗਰ ਨਿਗਮ ਹੁਸ਼ਿਆਰਪੁਰ ਅਤੇ ਫਾਇਰ ਬ੍ਰਿਗੇਡ ਵਿਖੇ ਸਥਾਪਿਤ ਕੀਤੇ ਗਏ ਪ੍ਰੋਪਰਟੀ ਟੈਕਸ ਕੁਲੈਕਸ਼ਨ ਸੈਂਟਰ ਮਿਤੀ 25 ਅਤੇ 26 ਸਤੰਬਰ 2021 (ਸ਼ਨੀਵਾਰ ਤੇ ਐਤਵਾਰ) ਨੂੰ ਖੁੱਲ੍ਹੇ ਰਹਿਣਗੇ। ਉਨ੍ਹਾਂ ਆਮ ਲੋਕਾਂ ਨੂੰ ਸਰਕਾਰ ਵਲੋਂ ਦਿੱਤੀ ਗਈ ਇਸ ਛੋਟ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ।

Share
  •  
  •  
  •  
  •  
  •  

You may also like

article-image
पंजाब

श्री गुरु अर्जन देव जी के शहीदी दिवस को समर्पित ठंडे मीठे जल और छोले पूरी का लंगर लगाया

होशियारपुर/दलजीत अजनोहा : होशियारपुर जिले के गांव खरौदी में सरपंच सीमा, डॉ. भीमराव अंबेडकर समिति के अध्यक्ष मलकीत सिंह, नौजवान सभा, एनआरआई और समूह नगर निवासियों के सहयोग से ठंडे मीठे जल और छोले...
article-image
पंजाब

War against drug addiction : District

Deputy Commissioner appealed to all departments to make collective efforts Hoshiarpur/Daljeet Ajnoha/April 25 : Deputy Commissioner Ashika Jain said that under the ‘War against drug addiction’ campaign, the district administration is working with full seriousness...
Translate »
error: Content is protected !!